Udaan News24

Latest Online Breaking News

ਸੇਵਾਭਾਵ ਪੰਦਰਵਾੜਾ ਪ੍ਰੋਗਰਾਮ ਤਹਿਤ ਨੇ ਭਾਜਪਾ ਮੰਡਲ ਆਗੂਆਂ ਵਲੋਂ ਵੱਖ ਵੱਖ ਥਾਵਾਂ ਤੇ ਪੌਦੇ ਲਗਾਏ

UDAANNEWS24@

PUNJAB/MANSA/SARDOLGARG CITY

ਸੇਵਾਭਾਵ ਪੰਦਰਵਾੜਾ ਪ੍ਰੋਗਰਾਮ ਤਹਿਤ ਨੇ ਭਾਜਪਾ ਮੰਡਲ ਆਗੂਆਂ ਵਲੋਂ ਵੱਖ ਵੱਖ ਥਾਵਾਂ ਤੇ ਪੌਦੇ ਲਗਾਏ

ਸਰਦੂਲਗੜ੍ਹ /ਸਥਾਨਕ ਭਾਜਪਾ ਮੰਡਲ ਪ੍ਰਧਾਨ ਪਵਨ ਜੈਨ ਦੀ ਅਗਵਾਈ ਵਿੱਚ ਸੇਵਾਭਾਵ ਪੰਦਰਵਾੜਾ ਪ੍ਰੋਗਰਾਮ ਤਹਿਤ ਨੇ ਭਾਜਪਾ ਮੰਡਲ ਆਗੂਆਂ ਵਲੋਂ ਵੱਖ ਵੱਖ ਥਾਵਾਂ ਤੇ ਪੌਦੇ ਲਗਾਏ ਇਸ ਇਸ ਸਬੰਧ ਵਿਚ ਪ੍ਰਧਾਨ ਪਵਨ ਜੈਨ ਨੇ ਦੱਸਿਆ,

ਕਿ ਭਾਜਪਾ ਆਗੂਆਂ ਨੇ ਫੈਸਲਾ ਲਿਆ ਸੀ ਕਿ 17 ਸਤੰਬਰ ਤੋਂ 2 ਅਕਤੂਬਰ ਤੱਕ ਸੇਵਾ ਸਮਰਪਣ ਦੇ ਤੌਰ ਤੇ ਪੰਦਰਵਾੜਾ ਮਨਾਇਆ ਜਾਵੇਗਾ ਜਿਸ ਵਿਚ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਸੇਵਾ ਵਜੋਂ ਮਨਾਉਣਾ,25 ਸਤੰਬਰ ਨੂੰ ਪੰਡਿਤ ਦੀਨ ਦਿਆਲ ਉਪਾਧਿਆਏ ਦਾ ਜਨਮ ਦਿਨ ਸਮੱਰਥਕ ਦਿਵਸ ਮਨਾਉਣ ਅਤੇ 2 ਅਕਤੂਬਰ ਨੂੰ ਮਹਾਤਮਾ ਗਾਂਧੀ ਜੈਯੰਤੀ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ,

 

ਇਸ ਪ੍ਰੋਗਰਾਮ ਤਹਿਤ ਅੱਜ ਸਥਾਨਕ ਸ਼ਮਸ਼ਾਨਘਾਟ, ਸਰਕਾਰੀ ਕੰਨਿਆ ਸਕੂਲ ਅਤੇ ਬੇਸਹਾਰਾ ਗਊਸ਼ਾਲਾ ਵਿੱਚ ਛਾਂਦਾਰ ਅਤੇ ਫਲਦਾਰ ਪੌਦੇ ਲਾਏ ਗੲੇ ਇਸ ਮੌਕੇ ਭਾਜਪਾ ਆਗੂ ਗੋਮਾ ਰਾਮ ਕਰੰਡੀ ,ਜਸਵੰਤ ਸਿੰਘ ਰਾਜਰਾਣਾ,ਜਗਜੀਤ ਸਿੰਘ ਬੇਅੰਤ ਨਗਰ ,ਓਮ ਪ੍ਰਕਾਸ਼ ਆਦਿ ਸਮਾਜ ਸੇਵੀਆਂ ਨੇ ਸਾਥ ਦਿੱਤਾ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!