Udaan News24

Latest Online Breaking News

ਥਾਇਲੈਂਡ ਓਪਨ ਚੋਂ ਸਾਇਨਾ ਬਾਹਰ

27.1.2021। ਹੈੱਡ ਰਿਪੋਟਰ ਹਰੀਸ਼ ਗਰਗ ਬਠਿੰਡਾ। ਉਡਾਣ ਨਿਊਜ਼24।

ਬੈਕਾਂਕ ਵਿਖੇ ਚਲ ਰਹੇ ਟੋਯੋਟਾ ਥਾਇਲੈਂਡ ਓਪਨ ਸੂਪਰ ਟੂਰਨਾਮੈਂਟ ਵਿੱਚੋਂ ਭਾਰਤ ਦੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਵੀਰਵਾਰ ਨੂੰ ਮਹਿਲਾ ਸਿੰਗਲਜ਼ ਦੇ ਦੂਜੇ ਦੌਰ ਵਿੱਚ ਥਾਇਲੈਂਡ ਦੀ ਬੁਸਾਨਨ ਉਂਗਬਾਮਰੰਗਫਾਨ ਤੋਂ 23-21, 14-21, 16-21 ਨਾਲ ਹਾਰ ਕੇ ਇਸ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਈ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!