Udaan News24

Latest Online Breaking News

ਗਣਤੰਤਰ ਦਿਵਸ ਮੌਕੇ ਛੇ ਖਿਡਾਰੀ ਪਦਮ ਸ਼੍ਰੀ ਲਈ ਨਾਮਜ਼ਦ

ਗਣਤੰਤਰ ਦਿਵਸ ਮੌਕੇ ਛੇ ਖਿਡਾਰੀਆਂ ਨੂੰ ਪਦਮ ਸ਼੍ਰੀ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਜਿਹੜੇ ਖਿਡਾਰੀਆਂ ਨੂੰ ਇਸ ਐਵਾਰਡ ਲਈ ਚੁਣਿਆ ਗਿਆ ਹੈ ਉਹ ਹਨ- ਟੇਬਲ ਟੈਨਿਸ ਖਿਡਾਰੀ ਮੌਮਾ ਦਾਸ, ਬਾਸਕਟਬਾਲ ਖਿਡਾਰੀ ਪੀ ਅਨੀਤਾ, ਅਥਲੀਟ ਸੁਧਾ ਸਿੰਘ, ਪੈਰਾ-ਅਥਲੀਟ ਕੇ ਵਾਈ ਵੈਂਕਟੇਸ਼, ਕੋਚ ਮਾਧਵਨ ਨਾਂਬਿਆਰ ਅਤੇ ਪਹਿਲਵਾਨ ਵਰਿੰਦਰ ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!