Udaan News24

Latest Online Breaking News

ਨਵਾਜ਼ੂਦੀਨ ਸਦੀਕੀ ਦਾ ਨਵਾਂ ਪ੍ਰੋਜੈਕਟ ‘ਸੰਗੀਨ’

ਨਵਾਜ਼ੂਦੀਨ ਸਦੀਕੀ ਇੰਨੀ ਦਿਨੀ ਲੰਡਨ ਵਿੱਚ ਆਪਣੇ ਨਵੇਂ ਪ੍ਰੋਜੈਕਟ ‘ਸੰਗੀਨ’ ਦੀ ਸ਼ੂਟਿੰਗ ਕਰ ਰਹੇ ਹਨ। । ਇਹ ਇੱਕ ਕ੍ਰਾਈਮ-ਥ੍ਰਿਲਰ ਹੋਵੇਗਾ। ਇਸ ਵਿੱਚ ਉਹ ਇੱਕ ਸਕਾਰਾਤਮਕ ਭੂਮਿਕ ਵਿੱਚ ਨਜ਼ਰ ਆਉਣਗੇ। ਉਹ ਉਥੇ ਹਾਲੇ ਇੱਕ ਮਹੀਨੇ ਤੱਕ ਰਹਿ ਕੇ ਸ਼ੂਟਿੰਗ ਪੂਰੀ ਕਰਨਗੇ । ਇਸ ਤੋਂ ਪਹਿਲਾਂ ਉਹ ‘ਸੈਕਰਡ ਗੇਮਸ’ ਵਰਗੇ ਕਾਮਯਾਬ ਸ਼ੋਅ ਕਰ ਚੁੱਕੇ ਹਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!