Udaan News24

Latest Online Breaking News

ਫਰਵਰੀ ਨੂੰ ਲਾਂਚ ਕੀਤੇ ਜਾਣਗੇ ਰੀਲਮੀ x 7 ਅਤੇ ਰੀਲਮੀ 7 ਪ੍ਰੋ

ਰੀਲਮੀ ਦੇ ਸੀ.ਈ.ਓ ਮਾਧਵ ਸੇਠ ਨੇ ਆਪਣੇ ਔਫੀਸ਼ੀਅਲ ਟਵਿਟਰ ਪੇਜ ਤੇ ਜਾਣਕਾਰੀ ਦਿੱਤੀ ਹੈ ਕਿ ਕੰਪਨੀ ਦੇ ਨਵੇਂ ਫੋਨ ਮਾਡਲ ਰੀਲਮੀ x 7 ਅਤੇ  ਰੀਲਮੀ 7 ਪ੍ਰੋ 4 ਫਰਵਰੀ ਨੂੰ ਲਾਂਚ ਕੀਤੇ ਜਾਣਗੇ। ਰੀਲਮੀ 7 ਪ੍ਰੋ 120Hz ਡਿਸਪਲੇ, 65W ਫਾਸਟ ਚਾਰਜਰ, ਅਤੇ ਕੁਆਰਡ ਰੀਅਰ ਕੈਮਰਾ ਸੈਟ-ਅੱਪ ਦੇ ਨਾਲ ਉਪਲਬਧ ਹੋਵੇਗਾ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!