Udaan News24

Latest Online Breaking News

ਸਿਹਤ ਲਈ ਵਰਦਾਨ- ਕੰਵਾਰ (ਐਲੋਵੇਰਾ)

ਕੰਵਾਰ (ਐਲੋਵੇਰਾ)ਜਿੱਥੇ ਚਮੜੀ ਦੀ ਸੁੰਦਰਤਾ ਨੂੰ ਵਧਾਉਂਦਾ ਹੈ ਉੱਥੇ ਇਸਦੀ ਵਰਤੋਂ ਸਿਹਤ ਲਈ ਵੀ ਵਰਦਾਨ ਹੈ। ਇਸ ਵਿੱਚ ਵਿਟਾਮਨ 12 ਦੀ ਭਰਪੂਰ ਮਾਤਰਾ ਹੋਣ ਕਰਕੇ ਇਹ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ। ਵਿਟਾਮਨ ਏ, ਸੀ, ਈ ਅਤੇ ਫੋਲਿਕ ਐਸਿਡ ਵੀ ਚੰਗੀ ਮਾਤਰਾ ਵਿੱਚ ਮਿਲਦਾ ਹੈ। ਇਸ ਦਾ ਜੂਸ ਪੀਣ ਨਾਲ ਵਜ਼ਨ ਘਟਾਉਣ ਵਿੱਚ ਮਦਦ ਹੁੰਦੀ ਹੈ। ਐਂਟੀ ਬੈਕਟੀਰੀਅਲ ਹੋਣ ਕਰਕੇ ਇਹ ਫਿਨਸੀਆਂ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਵੀ ਖਤਮ ਕਰਦਾ ਹੈ। ਐਲੋਵੇਰਾ ਜੈਲ ਦੀ ਵਰਤੋਂ ਤੁਹਾਡੇ ਚਿਹਰੇ ਦੀ ਨਮ੍ਹੀ ਬਰਕਰਾਰ ਰਖਦੀ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!