Udaan News24

Latest Online Breaking News

ਸਾਈਬੋਰਗ ਇਨਸੈਕਟਸ

ਚਾਰਲਸ ਸਟਾਰਕ ਡਰੈਪਰ ਲੈਬ, ਅਮਰੀਕਾ ਅਤੇ ਹੌਵਰਡ ਮੈਡਕਲ ਇੰਸਟੀਚਿਊਟ, ਅਮਰੀਕਾ ਦੇ ਸਾਇੰਸਦਾਨਾਂ ਵੱਲੋਂ ਸਾਈਬੋਰਗ ਡਰੈਗਨ ਤਿਆਰ ਕੀਤਾ ਗਿਆ ਹੈ। ਇਹ ਡਰੈਗਨ ਨੂੰ ਇਸ ਦੇ ਉੱਪਰ ਸੈਂਸਰ ਲਗਾ ਕੇ ਇਸ ਤਰਾਂ ਕੰਟਰੋਲ ਕੀਤਾ ਗਿਆ ਹੈ ਜਿਸ ਨਾਲ ਰਿਮੋਟ ਨਾਲ ਉਸ਼ਦੀ ਦਿਸ਼ਾ ਕੰਟਰੋਲ ਹੋ ਸਕਦੀ ਹੈ । ਇਹ ਡਰੈਗਨ ਉੱਪਰ ਇੱਕ ਛੋਟਾ ਸੋਲਰ ਸੈੱਲ਼ ਫਿੱਟ ਕੀਤਾ ਗਿਆ ਹੈ ਜੋ ਇਸ ਦੇ ਉਪਕਰਨਾਂ ਨੂੰ ਸ਼ਕਤੀ ਦਿੰਦਾ ਹੈ।

ਸਾਇੰਸਦਾਨਾਂ ਨੇ ਇਸ ਕੰਮ ਲਈ ਅਜਿਹੇ ਕੀਟਾਂ ਦੀ ਵਰਤੋਂ ਇਸ ਦੀਆਂ ਕੁਝ ਵਿਸ਼ੇਸ਼ਤਾਵਾਂ ਕਰਕੇ ਕੀਤੀ ਹੈ। ਉਹ ਇਹ ਹਨ ਕਿ ਇਕ ਤਾਂ ਇਹ ਸਰਜਰੀ ਤੋਂ ਬਾਅਦ ਬਹੁਤ ਜਲਦੀ ਠੀਕ ਹੋ ਜਾਂਦੇ ਹਨ ਅਤੇ ਦੂਜਾ ਇਹਨਾਂ ਦੇ ਸ਼ਰੀਰ ਦੀ ਬਣਤਰ ਇਸ ਤਰਾਂ ਦੀ ਹੁੰਦੀ ਹੈ ਕਿ ਗਤੀ ਅਤੇ ਦਿਸ਼ਾ ਬਦਲਣ ਵਿੱਚ ਬਹੁਤ ਚੰਗੀ ਯੋਗਤਾ ਹੁੰਦੀ ਹੈ।  ਇਸ ਤਰਾਂ ਦੇ ਸਾਈਬੋਰਗ ਦੀ ਵਰਤੋ ਭਵਿੱਖ ਵਿੱਚ ਫੌਜ ਵੱਲੋਂ ਜਾਸੂਸੀ ਲਈ ਵਰਤੇ ਜਾ ਸਕਦੇ ਹਨ ਜਿੱਥੇ ਮਨੁੱਖ ਦੇ ਪਹੁੰਚਣਾ ਸੰਭਵ ਜਾਂ ਖਤਰੇ ਭਰਿਆ ਹੋ ਸਕਦਾ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!