Udaan News24

Latest Online Breaking News

ਬੁਰਜ ਖ਼ਲੀਫ਼ਾ ਤਿਰੰਗੇ ਦੇ ਰੰਗਾਂ ਨਾਲ ਜਗਮਗਾਇਆ

72ਵੇਂ ਗਣਤੰਤਰ ਦਿਵਸ ਮੌਕੇ ਬੁਰਜ ਖਲੀਫ਼ਾ ਨੂੰ ਤਿਰੰਗੇ ਦੇ ਤਿੰਨ ਰੰਗਾਂ ਨਾਲ ਰੌਸ਼ਨ ਕੀਤਾ ਗਿਆ। “ਵਿਜੇਈ ਵਿਸ਼ਵ ਤਿੰਰਗਾ ਪਿਆਰਾ, ਝੰਡਾ ਉਂਚਾ ਰਹੇ ਹਮਾਰਾ……..” ਭਾਰਤੀ ਐਂਮਬੈਸੀ ਨੇ ਟਵੀਟ ਕੀਤਾ ਹੈ। ਇਸ ਨਾਲ ਭਾਰਤ ਅਤੇ  ਦੁਬਈ ਵਿਚਾਲੇ ਚੰਗੇ ਸਬੰਧਾਂ ਦੀ ਝਲਕ ਮਿਲਦੀ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!