Udaan News24

Latest Online Breaking News

ਭਵਿੱਖ ਵਿੱਚ ਆਈ. ਸੀ. ਇੰਜਨ ਵਾਹਨ ਨੂੰ ਪਛਾੜਨਗੇ ਇਲੈਕਟ੍ਰਿਕ ਵਾਹਨ

ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਡਿਪਟੀ ਮੈਨੇਜਿੰਗ ਡਾਇਰੈਕਟਰ ਅਨੀਸ਼ ਸ਼ਾਹ ਦਾ ਕਹਿਣਾ ਹੈ ਕਿ ਜਿਸ ਤਰਾਂ ਪਿਛਲੇ ਸਮੇਂ ਵਿੱਚ ਇਲੈਕਟ੍ਰਿਕ ਵਾਹਨਾ ਦੇ ਖੇਤਰ ਵਿੱਚ ਹੋਏ ਖੋਜ ਕਾਰਜਾਂ ਕਰਕੇ ਇਲੈਕਟ੍ਰਿਕ ਵਾਹਨਾਂ ਦੇ ਬੈਕ-ਅਪ ਸਮੇਂ ਅਤੇ ਗਤੀ ਵਿੱਚ ਵਾਧਾ ਹੋਇਆ ਹੈ ਉਸਨੂੰ ਦੇਖਦੇ ਹੋਏ ਇਸ ਦਹਾਕੇ ਦੇ ਅੰਤ ਤੱਕ ਇਲੈਕਟ੍ਰਿਕ ਵਾਹਨਾਂ ਦੀ ਗਿਣਤੀ ਇੰਜਨ ਵਾਲੇ ਵਾਹਨਾਂ ਦੇ ਮੁਕਾਬਲੇ ਵਧ ਜਾਏਗੀ। । ਉਹਨਾਂ ਨੇ ਆਸ ਪ੍ਰਗਟਾਈ ਹੈ  ਸਰਕਾਰ ਦੀ ਮਦਦ ਨਾਲ ਇਸ ਖੇਤਰ ਦੇ ਵਾਹਨਾਂ ਦੀ ਲਾਗਤ ਘਟਾਈ ਜਾ ਸਕਦੀ ਹੈ ਅਤੇ ਨਾਲੋ ਨਾਲ  ਇਸ ਖੇਤਰ ਵਿੱਚ ਖੋਜ ਕਾਰਜ ਹੋਰ ਤੇਜ਼ ਕਰਨਾ ਪਵੇਗਾ।

 

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!