Udaan News24

Latest Online Breaking News

300 ਕਰੋੜ ਦੀ ਲਾਗਤ ਨਾਲ ਜਲਦ ਸ਼ੁਰੂ ਹੋਵੇਗੀ “ਰਾਮਾਇਣ”

ਮਾਧੂ ਮੰਟੇਨਾ ਜਲਦ ਹੀ 300 ਕਰੋੜ ਦੇ ਬਜਟ ਵਾਲੀ ਰਾਮਾਇਣ ਸ਼ੁਰੂ ਕਰਨ ਜਾ  ਰਹੇ ਹਨ।  ਸ਼੍ਰੀ ਰਾਮ ਜੀ ਦੇ ਰੋਲ ਲਈ ਰਿਤਿਕ ਰੌਸ਼ਨ ਅਤੇ ਮਾਤਾ ਸੀਤਾ ਜੀ ਦੇ ਰੋਲ ਲਈ ਦੀਪਿਕਾ ਪਾਦੂਕੋਣ ਦੇ ਨਾਮ ਮੂਹਰਲੀ ਕਤਾਰ ਵਿੱਚ ਹਨ। ਇਹ ਫ਼ਿਲਮ 3-ਡੀ ਹੋਵੇਗੀ ਅਤੇ ਇਸ ਫ਼ਿਲਮ  ਦੇ ਡਾਇਰੈਕਟਰ ਨਿਤੇਸ਼ ਤਿਵਾਰੀ ਹੋਣਗੇ। ਜਾਣਕਾਰੀ ਮੁਤਾਬਕ ਇਹ ਫ਼ਿਲਮ ਦੋ ਭਾਗਾਂ ਵਿੱਚ ਹੋ ਸਕਦੀ ਹੈ ਅਤੇ ਇਸ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋਵੇਗੀ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!