Udaan News24

Latest Online Breaking News

ਅਜੀਬੋ ਗਰੀਬ ਜਾਨਵਰ- ਪਲੈਟੀਪਸ

30.1.2021। ਹੈੱਡ ਰਿਪੋਟਰ ਹਰੀਸ਼ ਗਰਗ ਬਠਿੰਡਾ।

ਉਡਾੜ ਨਿਊਜ24 ਪਲੈਟੀਪਸ ਨਾਂ ਦੇ ਜਾਨਵਰ ਨੇ ਦੁਨੀਆਂ ਦੇ ਸਾਇੰਸਦਾਨਾਂ ਨੂੰ ਕਾਫੀ ਸਮੇ ਤੋਂ ਉਲਝਣ ਵਿੱਚ ਪਾਈ ਰੱਖਿਆ ਹੈ। ਇਹ ਜਾਨਵਰ ਥਣਧਾਰੀ ਹੋਣ ਦੇ ਨਾਲ-ਨਾਲ ਅੰਡੇ ਵੀ ਦਿੰਦਾ ਹੈ ਅਤੇ ਇਸਦੇ ਮੂੰਹ ਵਿੱਚ ਦੰਦ ਨਹੀਂ ਹੁੰਦੇ ਅਤੇ ਪੈਰ ਵੈੱਬ ਅਕਾਰ ਦੇ ਹੁੰਦੇ ਹਨ । ਇਸ ਜਾਨਵਰ ਵਿੱਚ ਥਣਧਾਰੀ, ਪੰਛੀ ਅਤੇ ਰੇਗਣ ਵਾਲੇ ਜੀਵ, ਤਿੰਨਾਂ ਦੇ ਗੁਣ ਮੌਜੂਦ ਹਨ। ਇਹ ਜਾਨਵਰ ਆਪਣੇ ਪੂਰਵਜ ਮੋਨੋਟਰੀਮ ਨਾਲ ਸਬੰਧ ਰਖਦੇ ਹਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!