Udaan News24

Latest Online Breaking News

ਇਸ ਵਾਰ ਆਈ.ਪੀ.ਐਲ ਹੋਵੇਗਾ ਭਾਰਤ ਵਿੱਚ

ਆਈ.ਪੀ.ਐਲ (ਇੰਡੀਅਨ ਪ੍ਰੀਮੀਅਰ ਲੀਗ) ਦਾ 14ਵਾਂ ਐਡੀਸ਼ਨ ਅਪ੍ਰੈਲ 2021 ਤੋਂ ਸ਼ੁਰੂ ਹੋਣ ਜਾ  ਰਿਹਾ ਹੈ। ਆਈ.ਪੀ.ਐਲ ਦੇ ਖਿਡਾਰੀਆਂ ਦੀ ਨਿਲਾਮੀ 18 ਫ਼ਰਵਰੀ ਤੋਂ ਸ਼ੁਰੂ ਹੋਵੇਗੀ ।  ਇਹ ਟੂਰਨਾਮੈਂਟ 11 ਅਪ੍ਰੈਲ ਤੋਂ ਸ਼ੁਰੂ ਹੋ ਸਕਦਾ ਹੈ । ਅਤੇ ਇਸ ਵਾਰ ਦਾ ਇਹ ਟੂਰਨਾਮੈਂਟ ਭਾਰਤ ਵਿੱਚ ਹੋਵੇਗਾ। ਇੰਗਲੈਂਡ ਦੇ ਖਿਲਾਫ਼ ਭਾਰਤੀ ਸੀਰੀਜ਼ 28 ਮਾਰਚ ਨੂੰ ਖਤਮ ਹੋਵੇਗੀ। ਇਸ ਲਈ ਲਈ ਬੀ.ਸੀ.ਸੀ.ਆਈ ਦੇ ਅਧਿਕਾਰੀਆਂ ਤੋਂ ਜਾਣਕਾਰੀ ਅਨੁਸਾਰ ਖਿਡਾਰੀਆਂ ਨੂੰ ਆਰਾਮ ਲਈ ਲੋੜੀਂਦਾ ਸਮਾ ਮਿਲ ਜਾਵੇਗਾ ।

 

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!