Udaan News24

Latest Online Breaking News

ਰਣਬੀਰ ਕਪੂਰ ਤੇ ਪਰਿਨੀਤੀ ਚੋਪੜਾ ਦੀ ਨਵੀਂ ਫਿਲਮ-ਏਨੀਮਲ

ਰਣਬੀਰ ਕਪੂਰ ਤੇ ਪਰਿਨੀਤੀ ਚੋਪੜਾ ਇਸ ਸਾਲ ਜੂਨ ਵਿੱਚ ਫਿਲਮ ਏਨੀਮਲ ਦੀ ਸ਼ੂਟਿੰਗ ਸ਼ੁਰੂ ਕਰ ਰਹੇ ਹਨ। ਰਣਬੀਰ ਕਪੂਰ ਤੇ ਪਰਿਨੀਤੀ ਚੋਪੜਾ ਪਹਿਲੀ ਵਾਰ ਇਕੱਠੇ ਕੰਮ ਕਰਨ ਜਾ ਰਹੇ ਹਨ। ਇਹਨਾਂ ਤੋਂ ਇਲਾਵਾ ਅਨਿਲ ਕਪੂਰ ਤੇ ਬੌਬੀ ਦਿਓਲ ਵੀ ਇਸ ਫ਼ਿਲਮ ਵਿੱਚ ਅਹਿਮ ਰੋਲ ਨਿਭਾਉਣਗੇ। ਇਸ ਫਿਲਮ ਦੇ ਡਾਇਰੈਕਟਰ ਸੰਦੀਪ ਰੈਡੀ ਵਾਂਗਾ ਹੋਣਗੇ ਅਤੇ ਡਾਇਲੌਗ ਸਿਧਾਰਥ-ਗਰਿਮਾ ਲਿਖ ਰਹੇ ਹਨ। ਇਹ ਫਿਲਮ ਆਪਣੇ ਪਿਤਾ ਲਈ ਬੇਟੇ ਦੇ ਪਿਆਰ ਤੇ ਅਧਾਰਤਿ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!