Udaan News24

Latest Online Breaking News

ਐਰੋ ਇੰਡੀਆ ਪ੍ਰਦਰਸ਼ਨੀ 3 ਤੋਂ ਸ਼ੁਰੂ

ਐਰੋ ਇੰਡੀਆ ਸ਼ੋ 3 ਫਰਵਰੀ ਤੋਂ 5 ਫਰਵਰੀ ਤੱਕ ਬੈਂਗਲੂਰੂ ਵਿੱਚ ਹੋ ਰਿਹਾ ਹੈ। ਅਜਿਹਾੀ ਪ੍ਰਦਰਸ਼ਨੀ ਹਰੇਕ ਦੂਜੇ ਸਾਲ ਕਰਵਾਈ ਜਾਂਦੀ ਹੈ। ਇਹ ਇਸ ਪ੍ਰਦਰਸ਼ਨੀ ਦਾ 13ਵਾਂ ਐਡੀਸ਼ਨ ਹੈ।

ਇਸ ਪ੍ਰਦਰਸ਼ਨੀ ਦੌਰਾਨ ਹਿੰਦੋਸਤਾਨ ਐਰੋਨੌਟਿਕਸ ਲਿਮਿਟਿਡ ਨਾਲ 83 ਤੇਜਸ ਐੱਲ.ਸੀ.ਏ (ਹਲਕਾ ਲੜਾਕੂ ਜਹਾਜ਼) ਬਣਾਉਣ ਦੀ ਸੰਧੀ ਹੋਈ ਹੈ। ਤੇਜਸ ਇੱਕ ਛੋਟਾ ਅਤੇ ਹਲਕਾ ਬਹੁ ਦਿਸ਼ਾਵੀਂ ਲੜਾਕੂ ਸੁਪਰਸੌਨਿਕ ਜਹਾਜ਼ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!