Udaan News24

Latest Online Breaking News

ਅਦੇਸ਼ ਹਸਪਤਾਲ ਭੁੱਚੋ ਵਿੱਚ ਦਾਖ਼ਲ ਮਰੀਜਾਂ ਨੂੰ 2 ਯੁਨਿਟ ਖੂਨਦਾਨ

03/02/2021/ ਦਾਖਲ ਮਰੀਜ਼ਾਂ ਨਸੀਬ ਕੌਰ B+ ਅਤੇ ਜਤਿੰਦਰ ਕੌਰ O+ ਨੂੰ 2 ਯੂਨਿਟ ਖੂਨਦਾਨ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮਿਲੀ ਜਾਣਕਾਰੀ !ਅਨੁਸਾਰ ਸਮਾਜ ਕੀ ਸੇਵਾ ਵੈਲਫੇਅਰ ਸੁਸਾਇਟੀ ਦੇ ਸੇਵਾਦਾਰ ਦੇਵ ਰਾਜ ਗਰਗ ਨੇ ਦੱਸਿਆ ਕਿ ਅਦੇਸ਼ ਹਸਪਤਾਲ ਭੁੱਚੋ ਵਿੱਚ ਦਾਖਲ ਮਰੀਜ਼ਾਂ ਨੂੰ ਐਮਰਜੈਂਸੀ ਲੋੜ ਪੈਣ ਤੇ ਬਿਨਾਂ ਕਿਸੇ ਦੇਰੀ ਤੋ ਸਮਾਜ ਕੀ ਸੇਵਾ ਵੈਲਫੇਅਰ ਸੁਸਾਇਟੀ ਦੇ ਸੇਵਾਦਾਰ *ਅਕਾਸ਼ਦੀਪ ਸਿੰਘ O+ ਅਤੇ ਭਿੰਦਰ ਸਿੰਘ B+ ਨੇ ਆਪਣੇ ਪਲੇਟਲੈੱਟ ਸੈੱਲ ਖੂਨ ਦਾਨ ਕੀਤੇ ਅਤੇ ਅੰਤ ਵਿੱਚ ਮਰੀਜਾਂ ਦੇ ਪਰਿਵਾਰ ਮੈਂਬਰਾਂ ਵੱਲੋਂ ਖੂਨਦਾਨੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ *ਸਮਾਜ ਕੀ ਸੇਵਾ ਵੈਲਫੇਅਰ ਸੁਸਾਇਟੀ
ਸਹਾਰਾ ਸਮਾਜ ਸੇਵਾ ਰਾਮਪੁਰਾ ਫੂਲ(ਬਠਿੰਡਾ) 9988963000 9814724516 9876150964 9877392223
9417235402 6284868872

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!