ਨਵਜੋਤ ਸਿੰਘ ਸਿੱਧੂ ਦੁਪਿਹਰ 2:30 ਵਜੇ ਮੁੜਸੰਭਾਲਣੇ ਪ੍ਰਧਾਨਗੀ
ਚੰਡੀਗੜ੍ਹ, 16 ਨਵੰਬਰ 2021- ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਕਾਂਗਰਸ ਦਫਤਰ ਚੰਡੀਗੜ੍ਹ ਵਿਖੇ ਦੁਪਿਹਰ 2:30 ਵਜੇ ਮੁੜ ਪ੍ਰਧਾਨਗੀ ਸੰਭਾਲਣਗੇ। ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ਼ ਹਰੀਸ਼ ਚੌਧਰੀ ਵੀ ਮੌਜ਼ੂਦ ਰਹਿਣਗੇ।