ਗ੍ਰਹਿ ਮੰਤਰੀ ਰੰਧਾਵਾ ਬਾਰਡਰ ਪੁਲਿਸ ਰੇਂਜ ਅਧਿਕਾਰੀਆਂ ਨਾਲ ਕਰਨਗੇ ਮੀਟਿੰਗ

ਚੰਡੀਗੜ੍ਹ, 23 ਨਵੰਬਰ 2021- ਅੱਜ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਮਨ-ਕਾਨੂੰਨ ਬਾਰੇ ਬਾਰਡਰ ਪੁਲਿਸ ਰੇਂਜ ਅਧਿਕਾਰੀਆਂ ਨਾਲ ਮੀਟਿੰਗ ਪੁਲਿਸ ਲਾਈਨ,ਲਾਰੈਂਸ ਰੋਡ ਅੰਮਿ੍ਤਸਰ ਵਿਖੇ ਕਰ ਰਹੇ ਹਨ। ਉਹ ਮੀਟਿੰਗ ਉਪਰੰਤ ਸ਼ਾਮ 4 ਵਜੇ ਪੁਲਿਸ ਲਾਇਨ ਚ ਮੀਡੀਆ ਨਾਲ ਗੱਲਬਾਤ ਕਰਨਗੇ।