Udaan News24

Latest Online Breaking News

ਜੇ ਪਾਰਟੀ ਮੁੱਖ ਮੰਤਰੀ ਬਣਾਏਗੀ ਤਾਂ ਜ਼ਰੂਰ ਬਣਾਂਗਾ-ਭਗਵੰਤ ਮਾਨ

ਆਮ ਆਦਮੀ ਪਾਰਟੀ ਦੇ ਵਿਧਾਇਕ ਭਗਵੰਤ ਮਾਨ ਨੇ ਕਿਹਾ ਇੱਕ ਦੋ ਦਿਨਾਂ ਵਿੱਚ  60 ਤੋਂ 70 ਉਮੀਦਵਾਰਾਂ ਦੀ ਸੂਚੀ ਜਾਰੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਪਾਰਟੀ ਮੁੱਖ ਮੰਤਰੀ ਬਣਾਏਗੀ ਤਾਂ ਜ਼ਰੂਰ ਬਣਾਂਗਾ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨੇ ਮੈਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਤੇ ਕੇਂਦਰ ‘ਚ ਮੰਤਰੀ ਬਣਾਉਣ ਦੀ ਆਫ਼ਰ ਦਿੱਤੀ। ਇਸ ਬਾਰੇ ਵਕਤ ਆਉਣ ‘ਤੇ ਇੱਕ-ਇੱਕ ਨਾਂਅ ਦਾ ਖੁਲਾਸਾ ਕਰਾਂਗਾ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ ਤੇ ਮੈਂ ਕੁਰਸੀ ਲਈ ਕਿੱਥੇ ਜਾਣ ਵਾਲਾ ਨਹੀਂ ਹਾਂ। ਦੇੇ ਮੰਚ ਤੇ  ਨੇ ਕਿਹਾ ਬੀਜੇਪੀ ਤੇ ਨਿਸ਼ਾਨਾ ਸਾਧਿਆ ਕਿਹਾ ਗੋਆ ਤੇ ਹਿਮਾਚਲ ਚ ਲੋਕਾਂ ਨੂੰ ਡਰਾ ਧਮਕਾ ਕੇ ਚੋਣਾਂ ਜਿੱਤਿਆ ਹਨ। ਕਰਨਾਟਕਾ ਚ BJP ਨੇ ਲੋਕਾਂ ਨੂੰ ਡਰਾ ਧਮਕਾ ਕੇ ਚੋਣਾਂ ਜਿੱਤੀਆਂ। ਉਨ੍ਹਾਂ ਕਿਹਾ ਕਿ BJP ਨੇ ਮੈਨੂੰ ਵੱਡੀਆਂ-ਵੱਡੀਆਂ ਔਫਰਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਲਾਸ਼ਾ ਦਾ ਵੱਡਾ ਖੂਹ ਹੈ ਜਿਥੋਂ ਕੋਈ ਲੱਭਦਾ ਨਹੀਂ। ਭਗਵੰਤ ਮਾਨ ਨੇ ਕਿਹਾ ਕਿ ਆਪ 10 ਦਿਨਾਂ ‘ਚ 70 ਸੀਟਾਂ ਉਤੇ ਟਿਕਟ ਦਾ ਐਲਾਨ ਕਰੇਗੀ।

ਆਮ ਆਦਮੀ ਪਾਰਟੀ ਦੇ ਵਿਧਾਇਕ ਭਗਵੰਤ ਮਾਨ( Bhagwant Mann) ਨੇ ਕਿਹਾ ਇੱਕ ਦੋ ਦਿਨਾਂ ਵਿੱਚ  60 ਤੋਂ 70 ਉਮੀਦਵਾਰਾਂ ਦੀ ਸੂਚੀ ਜਾਰੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਪਾਰਟੀ ਮੁੱਖ ਮੰਤਰੀ ਬਣਾਏਗੀ ਤਾਂ ਜ਼ਰੂਰ ਬਣਾਂਗਾ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨੇ ਮੈਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਤੇ ਕੇਂਦਰ ‘ਚ ਮੰਤਰੀ ਬਣਾਉਣ ਦੀ ਆਫ਼ਰ ਦਿੱਤੀ। ਇਸ ਬਾਰੇ ਵਕਤ ਆਉਣ ‘ਤੇ ਇੱਕ-ਇੱਕ ਨਾਂਅ ਦਾ ਖੁਲਾਸਾ ਕਰਾਂਗਾ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ ਤੇ ਮੈਂ ਕੁਰਸੀ ਲਈ ਕਿੱਥੇ ਜਾਣ ਵਾਲਾ ਨਹੀਂ ਹਾਂ।

News18 Rising Punjab ਦੇੇ ਮੰਚ ਤੇ Bhagwant Mann ਨੇ ਕਿਹਾ ਬੀਜੇਪੀ ਤੇ ਨਿਸ਼ਾਨਾ ਸਾਧਿਆ ਕਿਹਾ ਗੋਆ ਤੇ ਹਿਮਾਚਲ ਚ ਲੋਕਾਂ ਨੂੰ ਡਰਾ ਧਮਕਾ ਕੇ ਚੋਣਾਂ ਜਿੱਤਿਆ ਹਨ। ਕਰਨਾਟਕਾ ਚ BJP ਨੇ ਲੋਕਾਂ ਨੂੰ ਡਰਾ ਧਮਕਾ ਕੇ ਚੋਣਾਂ ਜਿੱਤੀਆਂ। ਉਨ੍ਹਾਂ ਕਿਹਾ ਕਿ BJP ਨੇ ਮੈਨੂੰ ਵੱਡੀਆਂ-ਵੱਡੀਆਂ ਔਫਰਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਲਾਸ਼ਾ ਦਾ ਵੱਡਾ ਖੂਹ ਹੈ ਜਿਥੋਂ ਕੋਈ ਲੱਭਦਾ ਨਹੀਂ। ਭਗਵੰਤ ਮਾਨ ਨੇ ਕਿਹਾ ਕਿ ਆਪ 10 ਦਿਨਾਂ ‘ਚ 70 ਸੀਟਾਂ ਉਤੇ ਟਿਕਟ ਦਾ ਐਲਾਨ ਕਰੇਗੀ।ਭਗਵੰਤ ਮਾਨ ਨੂੰ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕੇਜਰੀਵਾਲ ਇਮਾਨਦਾਰ ਅਤੇ ਦੇਸ਼ ਪ੍ਰਤੀ ਬਹੁਤ ਹੀ ਸਮਰਪਤ ਹਨ। ਕੇਜਰੀਵਾਲ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਉਨ੍ਹਾਂ ਕਿਹਾ ਕਿ ਉਹ ਨਹੀਂ ਹਨ ਕਿਉਂਕਿ ਉਹ ਪਹਿਲਾਂ ਹੀ ਮੁੱਖ ਮੰਤਰੀ ਪੰਜਾਬ ਤੋਂ ਹੋਣ ਬਾਰੇ ਕਹਿ ਚੁੱਕੇ ਹਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!