Udaan News24

Latest Online Breaking News

ਹੁਸ਼ਿਆਰਪੁਰ ਵਿਚ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ਚ ਵੱਡਾ ਖੁਲਾਸਾ ਮਾਂ ਨੇ ਹੀ ਅਗਵਾ ਕਰਵਾਇਆ ਸੀ ਆਪਣਾ ਬੱਚਾ

ਹੁਸ਼ਿਆਰਪੁਰ ਵਿਚ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਅਸਲ ਵਿਚ ਇਸ ਬੱਚੇ ਨੂੰ ਇਸ ਦੀ ਮਾਂ ਨੇ ਹੀ ਅਗਵਾ ਕਰਵਾਇਆ ਸੀ।ਪਰਿਵਾਰ ਦੇ ਆਪਸੀ ਝਗੜੇ ਕਾਰਨ ਮਾਂ ਨੇ ਅਜਿਹਾ ਕੀਤਾ। ਬੱਚੇ ਦੀ ਦਾਦੀ ਦਾ ਕਹਿਣਾ ਹੈ ਕਿ ਬੱਚਾ ਆਪਣੀ ਮਾਂ ਕੋਲ ਰਹਿਣਾ ਨਹੀਂ ਸੀ ਚਾਹੁੰਦਾ, ਇਸ ਦੇ ਬਾਵਜੂਦ ਮਾਂ ਨੇ ਜਬਰਦਸਤੀ ਉਸ ਨੂੰ ਚੁਕਵਾ ਲਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਸੀ। ਹੁਣ ਮਾਂ ਨੇ ਖੁਦ ਕਾਬੂਲ ਕੀਤਾ ਹੈ ਕਿ ਉਸ ਨੇ ਆਪਣੀ ਬੱਚੇ ਨੂੰ ਆਪਣੇ ਕੋਲ ਬੁਲਾਉਣ ਲਈ ਅਜਿਹਾ ਕੀਤਾ ਸੀ। ਉਸ ਦਾ ਦੋਸ਼ ਹੈ ਕਿ ਉਸ ਦੇ ਸਹੁਰਾ ਪਰਿਵਾਰ ਵਾਲੇ ਉਸ ਦੇ ਬੱਚੇ ਨੂੰ ਕਿਸੇ ਹੋਰ ਨੂੰ ਦੇਣਾ ਚਾਹੁੰਦੇ ਸੀ, ਜਿਸ ਕਾਰਨ ਉਸ ਨੇ ਅਜਿਹਾ ਕੀਤਾ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!