ਸੀਮਾ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਸਫਲਤਾ ਬੀ. ਐੱਸ. ਐੱਫ. ਅਧਿਕਾਰੀਆਂ ਵੱਲੋਂ 25 ਪੈਕੇਟ ਹੈਰੋਇਨ ਬਰਾਮਦ
ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਸੀਮਾ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਬੀ. ਐੱਸ. ਐੱਫ. ਅਧਿਕਾਰੀਆਂ ਵੱਲੋਂ 25 ਪੈਕੇਟ ਹੈਰੋਇਨ ਬਰਾਮਦ ਕੀਤੇ ਗਏ ਹਨ, ਜਿਸ ਦਾ ਵਜ਼ਨ ਲਗਭਗ 26 ਕਿਲੋ ਦੱਸਿਆ ਜਾ ਰਿਹਾ ਹੈ। ਕੌਮਾਂਤਰੀ ਸਰਹੱਦ ਦੇ ਇਸ ਪਾਰ ਭਾਰਤ ਵੱਲੋਂ ਸੁੱਟੇ ਗਏ ਮਿਲੇ ਬੀ. ਐੱਸ. ਐੱਫ. ਦੀ 66 ਬਟਾਲੀਅਨ ਨੇ ਬੀਓਪੀ ਮੋਜਮ ਫਾਰਵਰਡ ਨਾਲ ਬਰਾਮਦਗੀ ਕੀਤੀ ਹੈ।