Udaan News24

Latest Online Breaking News

ਹੁਣ ਏਟੀਐਮ ਦੀ ਵਰਤੋਂ ਕਰਨ ਵਾਲੇ ਬੈਂਕ ਗਾਹਕਾਂ ਨੂੰ ਭਰਨਾ ਪਏਗਾ ਵਾਧੂ ਸਰਵਿਸ ਚਾਰਜ

ਚੰਡੀਗੜ੍ਹ : ਹੁਣ ਏਟੀਐਮ ਦੀ ਵਰਤੋਂ ਕਰਨ ਵਾਲੇ ਬੈਂਕ ਗਾਹਕਾਂ ਨੂੰ ਵਾਧੂ ਸਰਵਿਸ ਚਾਰਜ ਭਰਨਾ ਪਏਗਾ, ਕਿਉਂਕਿ ਰਾਸ਼ਟਰੀ ਬੈਂਕਾਂ ਨੇ ਏ.ਟੀ.ਐੱਮ ਦੀ ਵਰਤੋਂ ਲਈ ਆਪਣੇ ਖਰਚਿਆਂ ਵਿੱਚ ਸੋਧ ਕਰਦਿਆਂ ਇਨ੍ਹਾਂ ਵਿੱਚ ਵਾਧਾ ਕਰ ਦਿੱਤਾ ਹੈ। ਬੈਂਕਾਂ ਵੱਲੋਂ ਭੇਜੇ ਗਏ ਇੱਕ ਸੰਦੇਸ਼ ਵਿੱਚ ਇਹ ਸੂਚਿਤ ਕੀਤਾ ਗਿਆ ਹੈ ਕਿ 21.01.22 ਤੋਂ ਸੋਧੇ ਹੋਏ ਸਰਵਿਸ ਚਾਰਜ ਲੱਗਣਗੇ। ਜਿਸ ਮੁਤਾਬਕ ਫ੍ਰੀ ਲਿਮਿਟ ਤੋਂ ਵੱਧ ਹੋਰ ਬੈਂਕਾਂ ਦੇ ਏ.ਟੀ.ਐੱਮ ਤੋਂ ਕੈਸ਼ ਕਢਵਾਉਣ ‘ਤੇ 21 ਰੁਪਏ ਤੇ ਬਿਨਾਂ ਕੈਸ਼ ਵਾਲੀ ਟਰਾਂਜ਼ੈਕਸ਼ਨ ਕਰਨ ‘ਤੇ 10 ਰੁਪਏ ਸਰਵਿਸ ਚਾਰਜ ਲੱਗੇਗਾ। ਇਸ ਵਿੱਚ ਜੀ.ਐਸ.ਟੀ. ਵੀ ਸ਼ਾਮਲ ਹੋਵੋਗਾ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!