ਮੁੱਖ ਮੰਤਰੀ ਚੰਨੀ ਜਾਣਗੇ ਲੁਧਿਆਣਾ, ਘਟਨਾ ਵਾਲੀ ਸਥਾਨ ਦਾ ਲੈਣਗੇ ਜਾਇਜ਼ਾ

ਅੱਜ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਹੋਏ ਧਮਾਕੇ ਵਿੱਚ ਦੋ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸੇ ਵਿੱਚ ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੁਧਿਆਣਾ ਜਾ ਰਹੇ ਹਨ। ਉਥੇ ਉਹ ਘਟਨਾ ਵਾਲੀ ਸਥਾਨ ਦਾ ਜਾਇਜ਼ਾ ਲੈਣਗੇ।