Udaan News24

Latest Online Breaking News

ਕਪੂਰਥਲਾ ਵਿਖੇ ਬੇਅਦਬੀ ਨਹੀਂ ਹੋਈ ਸੀ ,ਨੌਜਵਾਨ ਨੂੰ ਕੀਤਾ ਸੀ ਕਤਲ , ਮਾਮਲੇ ਚ ਕਤਲ ਦਾ ਕੇਸ ਦਰਜ ਕੀਤਾ ਜਾਵੇਗਾ

24 ਦਸੰਬਰ 2021- ਪੁਲਿਸ ਨੇ ਕਪੂਰਥਲਾ ਦੇ ਨਿਜ਼ਾਮਪੁਰਾ ਗੁਰਦੁਆਰਾ ਸਾਹਿਬ ਵਿਖੇ  ਨੌਜਵਾਨ ਨੂੰ ਕਤਲ ਕਰਨ ਵਾਲੇ ਮੁਲਜ਼ਮ ਨੂੰ ਗਿਰ੍ਫਤਾਰ ਕਰ ਲਿਆ ਹੈ। ਅੱਜ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਕਪੂਰਥਲਾ ਵਿਖੇ ਬੇਅਦਬੀ ਨਹੀਂ ਹੋਈ ਸੀ ਅਤੇ ਉਸ ਸਮੇਂ ਜੋ ਨੌਜਵਾਨ ਨੂੰ ਕਤਲ ਕੀਤਾ ਸੀ, ਉਸ ਮਾਮਲੇ ਵਿਚ ਕਤਲ ਦਾ ਕੇਸ ਦਰਜ ਕੀਤਾ ਜਾਵੇਗਾ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!