Udaan News24

Latest Online Breaking News

ਫਿਲਮ ਨਿਰਮਾਤਾ ਵਿਜੇ ਗਲਾਨੀ ਦਾ ਲੰਡਨ ਚ ਦੇਹਾਂਤ

ਫਿਲਮ ਨਿਰਮਾਤਾ ਵਿਜੇ ਗਲਾਨੀ ਦਾ ਬੁੱਧਵਾਰ ਨੂੰ ਲੰਡਨ ਵਿੱਚ ਦੇਹਾਂਤ ਹੋ ਗਿਆ। ਵਿਜੇ ਗਲਾਨੀ ਨੇ ਸਲਮਾਨ ਖਾਨ, ਅਕਸ਼ੈ ਕੁਮਾਰ, ਬੌਬੀ ਦਿਓਲ ਅਤੇ ਗੋਵਿੰਦਾ ਵਰਗੇ ਕਲਾਕਾਰਾਂ ਨਾਲ ਅੱਧੀ ਦਰਜਨ ਦੇ ਕਰੀਬ ਫਿਲਮਾਂ ਬਣਾਈਆਂ। ਇਨ੍ਹਾਂ ‘ਚੋਂ ‘ਅਜਨਬੀ’ ਨੂੰ ਛੱਡ ਕੇ ਬਾਕੀ ਸਾਰੀਆਂ ਫਿਲਮਾਂ ਫਲਾਪ ਰਹੀਆਂ। ਉਹ ਸਲਮਾਨ ਖਾਨ ਦੀ ਫਿਲਮ ਵੀਰ ਦੇ ਨਿਰਮਾਤਾ ਵੀ ਸਨ। ਉਨ੍ਹਾਂ ਨੇ ਵਿਦਯੁਤ ਜਾਮਵਾਲ ਦੀ ਫਿਲਮ ‘ਦਿ ਪਾਵਰ’ ਵੀ ਬਣਾਈ ਸੀ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!