Udaan News24

Latest Online Breaking News

ਪੰਜਾਬ ਸਰਕਾਰ ਨੇ ਆਈਪੀਐਸ ਈਸ਼ਵਰ ਸਿੰਘ ਨੂੰ ਵਿਜੀਲੈਂਸ ਬਿਊਰੋ ਦਾ ਚੀਫ਼ ਡਾਇਰੈਕਟਰ ਨਿਯੁਕਤ ਕੀਤਾ

ਪੰਜਾਬ ਸਰਕਾਰ ਨੇ ਬੀਕੇ ਉੱਪਲ ਨੂੰ ਅਹੁਦੇ ਤੋਂ ਰਿਲੀਵ ਕਰਕੇ 1993 ਬੈਥ ਦੇ ਆਈਪੀਐਸ ਈਸ਼ਵਰ ਸਿੰਘ ਨੂੰ ਵਿਜੀਲੈਂਸ ਬਿਊਰੋ ਦਾ ਚੀਫ਼ ਡਾਇਰੈਕਟਰ ਨਿਯੁਕਤ ਕੀਤਾ ਹੈ। ਉੱਪਲ ਲੰਬੀ ਛੁੱਟੀ ‘ਤੇ ਸਨ ਅਤੇ ਇਸ ਅਹੁਦੇ ਦਾ ਚਾਰਜ ਮੌਜੂਦਾ ਡੀਜੀਪੀ ਐਸ ਚਟੋਪਾਧਿਆਏ ਕੋਲ ਸੀ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!