Udaan News24

Latest Online Breaking News

ਬਰਮਿੰਘਮ ਤੋਂ ਏਅਰ ਇੰਡੀਆ ਦੀ ਉਡਾਣ ਰਾਹੀਂ ਆਏ ਯਾਤਰੀਆਂ ਚੋਂ 25 ਯਾਤਰੀ ਕੋਰੋਨਾ ਪੋਜ਼ਿਟਿਵ

ਕੋਰੋਨਾ ਦਾ ਕਹਿਰ ਅਜੇ ਜਾਰੀ ਹੈ। ਇਸ ਦੌਰਾਨ ਬਰਮਿੰਘਮ ਤੋਂ ਏਅਰ ਇੰਡੀਆ ਦੀ ਉਡਾਣ ਰਾਹੀਂ ਆਏ ਯਾਤਰੀਆਂ ਵਿੱਚੋਂ 25 ਯਾਤਰੀ ਕੋਰੋਨਾ ਪੋਜ਼ਿਟਿਵ ਮਿਲੇ ਹਨ। ਕੁਲ 195 ਯਾਤਰੀ ਲੈ ਕੇ ਫਲਾਈਟ ਬਰਮਿੰਘਮ ਤੋਂ ਅੱਜ ਸਵੇਰੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚੀ ਸੀ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!