Udaan News24

Latest Online Breaking News

ਨਰਿੰਦਰ ਭਾਰਗਵ ਨੂੰ ਲਾਇਆ ਫਿਰੋਜ਼ਪੁਰ ਦਾ ਨਵਾਂ ਐਸ ਐਸ ਪੀ

8 ਜਨਵਰੀ 2022 – ਫਿਰੋਜ਼ਪੁਰ ‘ਚ ਪੀ ਐਮ ਦੀ ਸੁਰੱਖਿਆ ਕੁਤਾਹੀ ਮਾਮਲੇ ‘ਚ ਫਿਰੋਜ਼ਪੁਰ ਦਾ ਐਸ ਐਸ ਪੀ ਬਦਲ ਦਿੱਤਾ ਗਿਆ ਹੈ। ਹੁਣ ਫਿਰੋਜ਼ਪੁਰ ਦਾ ਨਵਾਂ ਐਸ ਐਸ ਪੀ ਨਰਿੰਦਰ ਭਾਰਗਵ ਨੂੰ ਲਾਇਆ ਗਿਆ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!