Udaan News24

Latest Online Breaking News

ਸੁਪਰੀਮ ਕੋਰਟ ਦੇ 12 ਵਕੀਲਾਂ ਨੂੰ ਇੰਗਲੈਂਡ ਤੋਂ ਖਾਲਿਸਤਾਨ ਜੱਥੇਬੰਦੀ ਵਲੋਂ ਕਾਲ ਰਾਹੀਂ ਆਈ ਧਮਕੀ

10 ਜਨਵਰੀ 2022-ਸੁਪਰੀਮ ਕੋਰਟ ਦੇ 12 ਵਕੀਲਾਂ ਨੂੰ ਇੰਗਲੈਂਡ ਤੋਂ ਖਾਲਿਸਤਾਨ ਜੱਥੇਬੰਦੀ ਵਲੋਂ ਔਟੋਮੇਟਿਡ ਕਾਲ ਰਾਹੀਂ ਧਮਕੀ ਆਈ ਹੈ ਕਿ ਸਿੱਖਾਂ ਦੇ ਖਿਲਾਫ ਮਾਮਲਿਆਂ ਵਿਚ ਕੇਂਦਰ ਸਰਕਾਰ ਦਾ ਸਹਿਯੋਗ ਨਾ ਕਰਨ। ਨਿਊਜ਼ 18 ਦੇ ਹਵਾਲੇ ਅਨੁਸਾਰ ਸੁਪਰੀਮ ਕੋਰਟ ਦੇ 12 ਵਕੀਲਾਂ ਨੂੰ ਇਹ ਧਮਕੀ ਦਿੱਤੀ ਗਈ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!