Udaan News24

Latest Online Breaking News

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਕਿਉਂ ਨਹੀਂ ਲਵੇਗੀ ਚੋਣਾਂ ਚ ਹਿੱਸਾ

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਪ੍ਰੈੱਸ ਕਾਨਫਰੰਸ ਚੰਡੀਗੜ੍ਹ ਦੌਰਾਨ ਜੱਥੇਬੰਦੀ ਵੱਲੋਂ ਵੱਡੇ ਐਲਾਨ ਕੀਤੇ ਗਏ ਹਨ, ਜਿਸਦੇ ਚਲਦਿਆਂ ਜਰਥੇਬੰਦੀ ਨੇ 2022 ਦੀਆਂ ਵਿਧਾਨ ਸਭਾ ਚੋਣਾ ਸਬੰਧੀ ਕਿਹਾ ਕਿ ਉਹ ਚੋਦਾ ਚ ਸੰਯੁਕਤ ਸਮਾਜ ਮੋਰਚੇ ਦੀ ਕੋਈ ਹਮਾਇਤ ਨਹੀਂ ਕਰਨਗੇ।
ਜਾਰੀ ਚੋਣਾਂ ‘ਤੇ ਮਸਲੇ ‘ਤੇ ਕਿਤਾਬਚਾ/ਪੈਂਫਲਿਟ ਜ਼ਾਰੀ ਕੀਤਾ ਗਿਆਜ਼ੋ ਆਉਂਦੇ ਦਿਨਾਂ ‘ਚ ਸਾਰੇ ਪੰਜਾਬ ਵਿੱਚ ਵੰਡਿਆ ਜਾਵੇਗਾ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!