Udaan News24

Latest Online Breaking News

ਮਾਲਵਿਕਾ ਦੀ ਕਾਂਗਰਸ ਚ ਐਟਰੀ ਤੇ ਭੜਕੇ ਮੋਗਾ ਵਾਸੀ, 46 ਸਰਪੰਚਾਂ ਸਮੇਤ ਡਿਪਟੀ ਮੇਅਰ ਅਤੇ ਨਗਰ ਕੌਸ਼ਲਰਾਂ ਨੇ ਦਿੱਤੇ ਅਸਤੀਫੇ

breking news-ਮਾਲਵਿਕਾ ਦੀ ਕਾਂਗਰਸ ਚ ਐਟਰੀ ਤੇ ਭੜਕੇ ਮੋਗਾ ਵਾਸੀ, 46 ਸਰਪੰਚਾਂ ਸਮੇਤ ਡਿਪਟੀ ਮੇਅਰ ਅਤੇ ਨਗਰ ਕੌਸ਼ਲਰਾਂ ਨੇ ਦਿੱਤੇ ਅਸਤੀਫੇ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਅਤੇ ਮਾਲਵਿਕਾ ਦਾ ਜਬਰਦਸਤ ਵਿਰੋਧ ਕੀਤਾ। ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਵੱਡੀ ਗਿਣਤੀ ਚ ਪੁਲਿਸ ਜਵਾਨ ਤੈਨਾਤ ਕੀਤੇ. ਮੋਗਾ ਵਾਸੀ ਮੰਗ ਕਰ ਰਹੇ ਹਨ ਕਿ ਸੋਨੂੰ ਸੂਦ ਦੀ ਭੈਣ ਮਾਲਵਿਕਾ ਨੂੰ ਨਹੀ ਬਲਕਿ ਇਹ ਇਸ ਹਲਕੇ ਦੀ ਟਿਕਟ ਡਾ਼ ਹਰਜੋਤ ਕਮਲ ਨੂੰ ਦਿੱਤੀ ਜਾਵੇ, ਜੇਕਰ ਅਜਿਹਾ ਨਾ ਹੋਇਆ ਤਾਂ ਉਹ ਡਾ਼ ਹਰਜੋਤ ਕਮਲ ਨੂੰ ਅਜਾਦ ਚੋਣ ਲੜਾ ਕੇ ਜਿਤਾਉਣਗੇ

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!