Udaan News24

Latest Online Breaking News

ਬਸਪਾ ਨੇ 6 ਹੋਰ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ, ਆਪਣੇ ਹਿੱਸੇ ਦੀਆਂ ਸੀਟਾਂ ਦੇ ਉਮੀਦਵਾਰ ਐਲਾਨੇ

ਚੰਡੀਗੜ੍ਹ- 25 ਜਨਵਰੀ 2022 – ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ ਦੇ ਹੁਕਮ ਅਨੁਸਾਰ ਰਣਧੀਰ ਸਿੰਘ ਬੈਨੀਵਾਲ ਦੇ ਨਿਰਦੇਸ਼ਾਂ ਅਨੁਸਾਰ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਗਠਜੋੜ ਤਹਿਤ ਬਸਪਾ ਹਿੱਸੇ ਦੀਆਂ 20 ਵਿਧਾਨ ਸਭਾ ਸੀਟਾਂ ਤੇ ਨਿਮਨਲਿਖਿਤ 6 ਵਿਧਾਨ ਸਭਾ ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ।  ਪਹਿਲੀ ਸੂਚੀ ਵਿੱਚ 14 ਸੀਟਾਂ ਦਾ ਤੇ ਹੁਣ ਦੂਜੀ ਸੂਚੀ ਵਿੱਚ 6 ਸੀਟਾਂ ਦਾ ਐਲਾਨ ਹੋ ਜਾਣ ਤੇ ਬਸਪਾ ਵਲੋਂ ਗਠਜੋੜ ਤਹਿਤ ਆਪਣੇ ਹਿੱਸੇ ਦੀਆਂ 20 ਸੀਟਾਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਐਲਾਨ ਹੋ ਚੁੱਕਾ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!