Udaan News24

Latest Online Breaking News

‘ਲੋਕ ਇਨਸਾਫ ਪਾਰਟੀ’ ਵੱਲੋਂ 24 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਪੰਜਾਬ ਵਿਧਾਨ ਸਭਾ ਚੋਣਾਂ ਲਈ ਸਿਮਰਜੀਤ ਸਿੰਘ ਬੈਂਸ ਦੀ ‘ਲੋਕ ਇਨਸਾਫ ਪਾਰਟੀ’ ਵੱਲੋਂ 24 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਜਿਹੜੇ ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਹੈ,ਬਲਵਿੰਦਰ ਸਿੰਘ ਬੈਂਸ (ਲੁਧਿਆਣਾ ਦੱਖਣੀ) , ਸਿਮਰਜੀਤ ਸਿੰਘ ਬੈਂਸ (ਲੁਧਿਆਣਾ, ਆਤਮ ਨਗਰ), ਰਣਧੀਰ ਸਿੰਘ ਸਿਵੀਆਂ (ਲੁਧਿਆਣਾ ਉੱਤਰੀ), ਗਗਨਦੀਪ ਸਿੰਘ ਸਨੀ ਕੈਂਥ (ਲੁਧਿਆਣਾ ਗਿੱਲ) , ਐਡਵੋਕੇਟ ਗੁਰਜੋਧ ਸਿੰਘ ਗਿੱਲ (ਲੁਧਿਆਣਾ ਪੂਰਬੀ ), ਜਗਦੀਪ ਸਿੰਘ ਜੱਗੀ (ਪਾਇਲ), ਗੁਰਮੀਤ ਸਿੰਘ ਮੁੰਡੀਆਂ (ਸਾਹਨੇਵਾਲ ), ਜਸਵਿੰਦਰ ਸਿੰਘ ਰਿਖੀ (ਧੂਰੀ), ਬਿੱਕਰ ਸਿੰਘ ਚੌਹਾਨ (ਦਿੜ੍ਹਬਾ), ਹਰਮਨਪ੍ਰੀਤ ਸਿੰਘ ਡਿੰਕੀ ਜੇਜੀ (ਸੰਗਰੂਰ), ਹਰਜਿੰਦਰ ਸਿੰਘ ਬਰਾੜ (ਬਾਘਾਪੁਰਾਣਾ), ਸੁਖਦੇਵ ਸਿੰਘ ਬਾਬਾ (ਨਿਹਾਲ ਸਿੰਘ ਵਾਲਾ), ਜਗਜੀਤ ਸਿੰਘ (ਧਰਮਕੋਟ), ਵਿਜੈ ਤ੍ਰੇਹਨ (ਬਟਾਲਾ), ਅਮਰਜੀਤ ਸਿੰਘ (ਡੇਰਾ ਬਾਬਾ ਨਾਨਕ), ਐਡਵੋਕੇਟ ਸ੍ਵਤੰਤਰਦੀਪ ਸਿੰਘ (ਅਮਲੋਹ), ਜਗਦੇਵ ਸਿੰਘ ਸਾਬਕਾ DSP (ਬੱਸੀ ਪਠਾਣਾ), ਸੋਢੀ ਰਾਮ (ਚੱਬੇਵਾਲ), ਰੋਹਿਤ ਕੁਮਾਰ (ਟਾਂਡਾ), ਰਾਜਬੀਰ ਸਿੰਘ (ਖਡੂਰ ਸਾਹਿਬ), ਅਮਰੀਕ ਸਿੰਘ ਵਰਪਾਲ (ਤਰਨਤਾਰਨ) , ਧਰਮਜੀਤ ਬੋਨੀ (ਸ੍ਰੀ ਮੁਕਤਸਰ ਸਾਹਿਬ), ਮੁਹੰਮਦ ਅਨਵਰ (ਮਾਲੇਰਕੋਟਲਾ) ਤੇ ਮਨਜੀਤ ਸਿੰਘ ਮੀਹਾਂ (ਸਰਦੂਲਗੜ੍ਹ) ਤੋਂ ਟਿਕਟ ਦਿੱਤੀ ਗਈ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!