Udaan News24

Latest Online Breaking News

ਨਵਜੋਤ ਸਿਧੂ ਦੀ ਭੈਣ ਵੱਲੋਂ ਸਿੱਧੂ ਤੇ ਲਾਗਏ ਇਲਜਾਮਾਂ ਤੋਂ ਬਾਅਦ ਮੈਡਮ ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ 

ਕਿਹਾ ਸਿਧੂ ਮਾ ਬਾਪ ਦਾ ਇਕੱਲਾ ਮੁੰਡਾ, ਉਸਦੀ ਕੋਈ ਭੈਣ ਨਹੀ , ਇਹ ਔਰਤ ਕਿਸੇ ਕੌਲੌ ਪੈਸੇ ਲੈ ਕੇ ਕਰ ਰਹੀ ਡਰਾਮਾ
ਅੰਮ੍ਰਿਤਸਰ:- ਨਵਜੋਤ ਸਿੰਘ ਸਿੱਧੂ ਦੀ ਭੈਣ ਕਹਿ ਪ੍ਰੈਸ ਕਾਨਫਰੰਸ ਕਰ ਸਿਧੂ ਤੇ ਇਲਜਾਮ ਲਗਾਉਣ ਵਾਲੀ ਔਰਤ ਤੇ ਤੰਜ ਕਸਦਿਆ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਿਧੂ ਦੀ ਕੋਈ ਭੈਣ ਨਹੀ ਹੈ ਉਹ ਆਪਣੇ ਮਾਪਿਆਂ ਦਾ ਇਕੱਲਾ ਮੁੰਡਾ ਹੈ ਹੋ ਸਕਦੇ ਕਿਤੌ ਪੈਸੇ ਖਾ ਇਹ ਔਰਤ ਜਾਣਬੁਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੋਵੇ। ਉਹਨਾ ਕਿਹਾ ਕਿ ਜੇਕਰ ਲੋਕਾਂ ਨੇ ਆਪਣੇ ਬਚਿਆ ਦੀ ਜਵਾਨੀ ਨਸ਼ਿਆ ਵਿਚ ਰੌੜਣੀ ਹੈ ਤਾ ਮਜੀਠਿਆ ਨੂੰ ਵੋਟ ਪਾਉਣ ਨਹੀ ਤੇ ਬੱਚਿਆਂ ਦੇ ਚੰਗੇ ਭਵਿਖ ਲੲਈ ਸਿਧੂ ਨੂੰ ਵੋਟ ਪਾਉਣ।ਪੰਜਾਬ ਸੀ ਐਮ ਚਿਹਰਾ ਤੇ ਉਹਨਾ ਕਿਹਾ ਕਿ ਸਾਨੂੰ ਕੰਮ ਕਰਨ ਨਾਲ ਮਤਲਬ ਹੈ ਹਾਈ ਕਮਾਨ ਜਿਸ ਨੂੰ ਮਰਜੀ ਬਣਾਵੇ ਕੋਈ ਫਰਕ ਨਹੀ ਪੈਦਾ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!