Udaan News24

Latest Online Breaking News

ਨਵਜੋਤ ਕੌਰ ਸਿੱਧੂ ਹਲਕਾ ਪੂਰਬੀ ਦੇ ਇਲਾਕਾ ਪਵਨ ਨਗਰ ਚ ਮਹਾਰਾਜ ਬਾਵਾ ਲਾਲ ਦਿਆਲ ਜੀ ਦੇ ਜਨਮ ਦਿਹਾੜੇ ਮੌਕੇ ਮੰਦਰ ਚ ਹੋਏ ਨਤਮਸਤਕ

2 ਫਰਵਰੀ 2022-ਵਿਧਾਨ ਸਭਾ ਚੋਣਾਂ ਦਾ ਦਿਨ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ ਉਸ ਨੂੰ ਲੈ ਕੇ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਆਪਣਾ ਖ਼ਿਲਾਫ਼ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਉੱਥੇ ਹੀ ਅੱਜ ਹਲਕਾ ਪੂਰਬੀ ਦੇ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਹਲਕੇ ਦੇ ਇਲਾਕਾ ਪਵਨ ਨਗਰ ਦੇ ਮੰਦਰ ਵਿਚ ਨਤਮਸਤਕ ਹੋਣ ਲਈ ਪੁੱਜੇ ।ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਬਾਵਾ ਲਾਲ ਦਿਆਲ ਜੀ ਮਹਾਰਾਜ ਦਾ ਜਨਮ ਦਿਹਾੜਾ ਹੈ ਜਿਸ ਨੂੰ ਲੈ ਕੇ ਅੱਜ ਸੰਗਤ ਦੇ ਨਾਲ ਮੰਦਰ ਵਿਚ ਨਤਮਸਤਕ ਹੋਣ ਲਈ ਆਈ ਹਾਂ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਇਕ ਦਿਨ ਦੇ ਲਈ ਮਾਤਾ ਵੈਸ਼ਨੋ ਦੇਵੀ ਮੰਦਿਰ ਚ ਨਤਮਸਤਕ ਹੋਣ ਲਈ ਗਏ ਹਨ ਤੇ ਕੱਲ੍ਹ ਤੱਕਆਪਣੇ ਵਿਧਾਨ ਸਭਾ ਹਲਕੇ ਵਿਚ ਪੁੱਜ ਜਾਣਗੇ। ਉਨ੍ਹਾਂ ਕਿਹਾ ਕਿ ਸਾਡਾ ਬਾਵਾ ਲਾਲ ਜੀ ਦੇ ਮਨ ਵਿੱਚ ਬਹੁਤ ਸ਼ਰਧਾ ਹੈ ਜਿਸ ਦੇ ਚਲਦੇ ਅੱਜ ਇੱਥੇ ਅਸੀਂ ਬਾਵਾ ਲਾਲ ਜੀ ਦੀ ਫੇਰੀ ਨੂੰ ਲੈ ਕੇ ਪੁੱਜੀ ਹੈ ।ਉਨ੍ਹਾਂ ਕਿਹਾ ਕਿ ਸਿੱਧੂ ਦੀ ਕਮੀ ਮੈਂ ਪੂਰੀ ਕਰ ਰਹੀ ਹਾਂ ਹਲਕੇ ਦੇ ਲੋਕਾਂ ਵਿਚ ਲੋਕਾਂ ਦੇ ਨਾਲ ਮੁਲਾਕਾਤ ਵਿਕਾਰੀ ਲੋਕ ਦਾ ਪਿਆਰ ਮਿਲ ਰਿਹਾ ਹੈ ।ਉਨ੍ਹਾਂ ਸੀਐਮ ਦੇ ਚਿਹਰੇ ਤੇ ਕਿਹਾ ਕਿ ਸਾਨੂੰ ਸੀਐਮ ਦੇ ਚਿਹਰੇ ਦਾ ਕੋਈ ਲੈਣਾ ਦੇਣਾ ਨਹੀਂ ਹੈ ਸਾਨੂੰ ਇਸ ਦੀ ਪਰਵਾਹ ਨਹੀਂ ਸਾਨੂੰ ਲੋਕਾਂ ਦਾ ਪਿਆਰ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਇਕ ਦਿਨ ਦੇ ਲਈ ਮਾਤਾ ਵੈਸ਼ਨੋ ਦੇਵੀ ਮੰਦਿਰ ਚ ਨਤਮਸਤਕ ਹੋਣ ਲਈ ਗਏ ਹਨ ਤੇ ਕੱਲ੍ਹ ਤੱਕਆਪਣੇ ਵਿਧਾਨ ਸਭਾ ਹਲਕੇ ਵਿਚ ਪੁੱਜ ਜਾਣਗੇ। ਅਸੀਂ ਪੰਜਾਬ ਦਾ ਵਿਕਾਸ ਕਰਨਾ ਹੈ ਨਾ ਕਿ ਕੁਰਸੀ ਨਾਲ ਸਾਨੂੰ ਪਿਆਰ ਹੈ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਡੀ ਲੀਡ ਨਾਲਆਪਣੇ ਹਲਕੇ ਚੋਂ ਜਿੱਤਣਗੇ ਕਿਉਂ ਕਿ ਅਸੀਂ ਲੋਕਾਂ ਦਾ ਕੰਮ ਕੀਤਾ ਹੈ ਲੋਕਾਂ ਦਾ ਪਿਆਰ ਸਾਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕਈ ਅਕਾਲੀ ਵਰਕਰ ਜੋ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਚੋਣਾਂ ਸਮੇਂ ਇਹ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਰੁੱਸਿਆਂ ਨੂੰ ਛੇਤੀ ਮਨਾ ਲਿਆ ਜਾਵੇਗਾ ,

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!