Udaan News24

Latest Online Breaking News

ਯੂਕਰੇਨ ਦੇ ਦੋ ਸ਼ਹਿਰਾਂ ਚ 6 ਘੰਟੇ ਦਾ ਸ਼ੀਜਫਾਇਰ ਹੋਇਆ ਸ਼ੁਰੂ

Breaking news police lights blue and red concept illustration. EPS 10 file. Transparency effects used on highlight elements.

5 ਮਾਰਚ 2022 – ਯੂਕਰੇਨ ਦੇ ਦੋ ਸ਼ਹਿਰ ਮਾਰੀਓਪੋਲ ਅਤੇ ਵੋਲਨੋਵਾਖਾ ਵਿੱਚ 6 ਘੰਟੇ ਦਾ ਸ਼ੀਜਫਾਇਰ ਹੋਇਆ ਸ਼ੁਰੂ। ਮਾਰੀਓਪੋਲ ਵਿੱਚ 4 ਲੱਖ 40 ਹਜਾਰ ਲੋਕ ਫਸੇ ਹਨ ਤੇ ਵੋਲਨੋਵਾਖਾ ਵਿੱਚ 21 ਹਜ਼ਾਰ ਲੋਕ ਫਸੇ ਹਨ। 6 ਘੰਟੇ ਦੇ ਸ਼ੀਜਫਾਇਰ ਖਤਮ ਹੋਣ ਤੋ ਬਾਅਦ ਲਗਦਾ ਹੈ ਇਨ੍ਹਾਂ ਸ਼ਹਿਰਾਂ ਵਿੱਚ ਰੂਸ ਕੁਝ ਵੱਡਾ ਕਦਮ ਚੁੱਕੇਗਾ ਰੂਸ ਵੱਲੋਂ ਆਮ ਜਨਤਾ ਨੂੰ ਨੁਕਸਾਨ ਨਾ ਪਹੁੰਚਾਉਣ ਲਈ ਇਹ ਸ਼ੀਜਫਾਇਰ ਦਾ ਐਲਾਨ ਕੀਤਾ ਹੈ ਕਿਉਂਕਿ ਇੱਥੇ ਲੋਕਾਂ ਦੀ ਗਿਣਤੀ ਜਿਆਦਾ ਹੈ ਹੁਣ ਛੇ ਘੰਟਿਆਂ ਵਿੱਚ ਲੋਕ ਇੱਕ ਸੇਵ ਜਗ੍ਹਾ ਤੇ ਜਾ ਸਕਦੇ ਹਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!