Udaan News24

Latest Online Breaking News

ਪੰਜਾਬ ਦੀਆਂ 5  ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ

ਨਵੀਂ ਦਿੱਲੀ : ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਉਡੀਕ ਦੌਰਾਨ ਪੰਜਾਬ ਦੀਆਂ 5  ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ ਚੋਣਾਂ  ਕਮਿਸ਼ਨ ਨੇ ਕਰ ਦਿੱਤਾ ਹੈ . ਇਹ ਚੋਣਾਂ ਹੇਠ ਲਿਖੇ ਅਨੁਸਾਰ ਹੋਣਗੀਆਂ .
ਪੰਜਾਬ ਦੇ ਜਿਹੜੇ ਰਾਜ ਸਭਾ ਮੈਂਬਰ ਅਗਲੇ ਮਹੀਨੇ ਰਿਟਾਇਰ ਹੋ ਰਹੇ ਹਨ ਇਨ੍ਹਾਂ ਵਿਚ ਸੁਖਦੇਵ ਸਿੰਘ ਢੀਂਡਸਾ , ਨਰੇਸ਼ ਗੁਜਰਾਲ  , ਸ਼ਵੇਤ ਮਲਿਕ, ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਸ਼ਾਮਲ ਹਨ. ਪੰਜਾਬ ਦੀਆਂ ਕੁੱਲ 7 ਰਾਜ ਸਭਾ ਸੀਟਾਂ ਹਨ ।

Sl. No. Events Dates
Issue of Notifications 14th March, 2022 (Monday)
Last date of making nominations 21st March, 2022 (Monday)
Scrutiny of nominations 22nd March, 2022 (Tuesday)
Last date for withdrawal of candidatures 24th March, 2022 (Thursday)
Date of Poll 31st March, 2022 (Thursday)
Hours of Poll 09:00 am- 04:00 pm
Counting of Votes 31st March, 2022 (Thursday) at 05:00 pm
Date before which election shall be completed 02nd April, 2022 (Sa

 

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!