Udaan News24

Latest Online Breaking News

ਕਾਂਗਰਸੀ ਵਿਧਾਇਕ ਨੇ ਮੁੱਖ ਮੰਤਰੀ ਚੰਨੀ ਦੇ ਲਗਾਏ ਦੋਸ਼, ਪੜ੍ਹੋ

8 ਮਾਰਚ 2022- ਬੱਸੀ ਪਠਾਣਾਂ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਦੋਸ਼ ਲਗਾਇਆ ਕਿ ਮੇਰੇ ਹਲਕੇ ਵਿਚ ਮੁੱਖ ਮੰਤਰੀ ਨੇ ਪ੍ਰਚਾਰ ਨਹੀਂ ਕੀਤਾ ਹੈ ਅਤੇ ਆਪਣੇ ਭਰਾ ਡਾ.ਮਨੋਹਰ ਸਿੰਘ ਦੀ ਮੱਦਦ ਕੀਤੀ ਹੈ। ਜੀਪੀ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਭਰਾ ਡਾ.ਮਨੋਹਰ ਸਿੰਘ ਮੈਨੂੰ ਹਰਾਉਣ ਲਈ ਚੋਣ ਲੜੇ ਸਨ । ਗੁਰਪ੍ਰੀਤ ਸਿੰਘ ਨੇ ਉਕਤ ਬਿਆਨ ਜੀਪੀ ਨਿਊਜ 18 ਨਾਲ ਗੱਲਬਾਤ ਦੌਰਾਨ ਦਿੱਤਾ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!