ਹਲਕਾ ਜਗਰਾਓਂ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਕੌਰ ਮਾਣੂਕੇ 11618 ਵੋਟਾਂ ਤੋਂ ਅੱਗੇ

ਹਲਕਾ ਜਗਰਾਓਂ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਕੌਰ ਮਾਣੂਕੇ 11618 ਵੋਟਾਂ ਤੋਂ ਅੱਗੇ ਚਲ ਰਹੇ ਹਨ। ਦੂਜੇ ਨੰਬਰ ‘ਤੇ ਅਕਾਲੀ ਦਲ ਦੇ ਉਮੀਦਵਾਰ ਸ਼ਿਵ ਰਾਮ ਕਲੇਰ ਹਨ। ਕਾਂਗਰਸ ਪਾਰਟੀ ਅਤੇ ਭਾਜਪਾ ਦੀ ਹਾਲਤ ਕਾਫੀ ਖਰਾਬ ਹੈ ਅਤੇ ਉਹ ਤੀਜੇ ਅਤੇ ਚੌਥੇ ਨੰਬਰ ‘ਤੇ ਕਾਫੀ ਪਿੱਛੇ ਚਲ ਰਹੇ ਹਨ। ਮਾਣੂਕੇ ਨੂੰ 20840 ਅਤੇ ਕਲੇਰ ਨੂੰ 9222 ਨੂੰ ਵੋਟ ਪਏ ਸਾਹਮਣੇ ਆਏ ਹਨ।