ਰਾਮਪੁਰਾ ਫੂਲ ਹਲਕੇ ਤੋਂ ਸਿਕੰਦਰ ਸਿੰਘ ਮਲੂਕਾ ਅਤੇ ਬਲਕਾਰ ਸਿੱਧੂ ਵਿਚਕਾਰ ਫਸਵਾ ਮੁਕਾਬਲਾ

ਰਾਮਪੁਰਾ ਫੂਲ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਅਤੇ ‘ਆਪ’ ਦੇ ਬਲਕਾਰ ਸਿੱਧੂ ਵਿਚਕਾਰ ਫਸਵਾ ਮੁਕਾਬਲਾ ਚੱਲ ਰਿਹਾ ਹੈ। ਮਲੂਕਾ ਨੇ ਸੱਤਵੇ ਰਾਊਂਡ ਤੱਕ 730 ਵੋਟਾਂ ਦੀ ਲੀਡ ਬਣਾਈ ਹੋਈ ਹੈ।